Lyrics

Satinder Sartaaj - Eney Ku Pal

0
original text at mamqa.com/ulyricsnew/satinder-sartaaj-eney-ku-pal-9513
Massa main eney ku pal jode kamliye
Pyaar de hunde ne din thode
Massa main eney ku pal jode kamliye
Pyaar de hunde ne din thode

Waqtaan da ban gaya ae lobhi
Ditte huye palan nu na mode
Massa main eney ku pal jode kamliye
Pyaar de hunde din thode
Massa main eney ku pal jode kamliye
Pyaar de hunde din thode

Ghumi janda umaran da pahiya
Vekh qaaynat sutti paiyaa
Saaha vadde chandni ae laiya
Pajje ohde soorja de ghode

Massa main eney ku pal jode kamliye
Pyaar de hunde din thode..

Chheti chheti tod le ni chuppa
Fer tu kahengi kithe chhupa
Aa gaiyaa jamaane di aa dhuppa
Bullan chon tared nu nichode

Massa main eney ku pal jode kamliye
Pyaar de hunde din thode

Kithe chhad aayiye kalli re
Kithe ne sunkhe tere veere
Dekh main sajaaye suhe chire

Massa main eney ku pal jode kamliye
Pyaar de hunde din thode

Rabb ji ijaazatan nai dinde
Udd jande saaha de parinde
Sunn Sartaaj diye jinde
Aakhra nu paine nehe vichhode

Massa main eney ku pal jode kamliye
Pyaar de hunde din thode
Waqtaan da ban gaya ae lobhi
Ditte huye palan nu na mode
Massa main eney ku pal jode kamliye
Pyaar de hunde din thode
 Edit 
Copy

YouTube

 Edit 

More Satinder Sartaaj

Satinder Sartaaj - Kuchh Badal Geya Ey | Lyrics
Kuchh Badal Geya Ey Lyrics in Punjabi Fonts - Satinder Sartaaj ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਏਹ ਫ਼ਿਤਰਤ

Satinder Sartaaj - Auzaar | Lyrics
Bande de hathan warga Bande de hathan warga Koyi auzaar nai baneya Inna kujh ban gaya lekin Kudrat ton paar nai baneya Bande de hathan warga Koyi auzaar nai

Satinder Sartaaj - Matwaliye | Lyrics
ਹੋ ਮੱਤਵਾਲੀਏ....ਹੋ ਮੱਤਵਾਲੀਏ ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ ਨੀ ਇੱਕ ਮੈਨੂੰ ਗੱਲ ਦੱਸ ਜਾ.. ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ ਨੀ ਇੱਕ ਵਾਰੀ ਫੇਰ ਹੱਸ

Satinder Sartaaj - Pakeezgi | Lyrics
Sajan Nu Mileya Jadd Da Asi Vi Paak Ho Gye Aan Sajan Nu Mileya Jadd Ton Asi Vi Paak Ho Gye Aan Ho Maalik Ban Gya Sadd’da Asi Phir Chaak Ho Gye Aan Sajan Nu

Satinder Sartaaj - Jalsa 2.0 | Lyrics
Chandni Ne Punneya Te Jalsa Lagaya Sadda Cheel Nu Vi Aaya Chand Mukh Mehmaan Si Ho Ho Ho Ho.. Chandni Ne Punneya Te Jalsa Lagaya Sadda Cheel Nu Vi

Satinder Sartaaj - Tabadley | Lyrics
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ

Satinder Sartaaj - Je Main Kaha'n | Lyrics
ਜੇ ਮੈਂ ਕਹਾਂ ਕੇ ਤੂ ਧੜਕਣ ਹੈ ਮੇਰੀ ਮੈਂ ਬੱਚਦਾ ਨਾ ਜੇ ਤੂ ਜ਼ਰਾ ਲਾਈ ਦੇਰੀ ਤਾਂ ਫਿਰ ਕਿ ਤੂ ਹੀਰੇ ਨੀ ਮੇਰੇ ਕਹੇ ਤੇ ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਂਗੀ ਕੀਤੇ ਜੋ ਵਾਹਦੇ ਨੀ ਇਕ ਤਾਂ ਨਿਭਾ ਦੇ ਬੇਸ਼ੱਕ ਆ

Satinder Sartaaj - Chhittey Noor De | Lyrics
ਵਖ਼ਤ ਦੀ ਤੋਰ ਭੁਲਾਉਂਦੇ ਸੱਜਣ ਜਦ ਕੋਲ ਬਿਠਾਉਂਦੇ ਫੇਰ ਸਰਤਾਜਾਂ ਵਰਗੇ ਆ ਫਿਰਦੇ ਲਿਖਦੇ ਗਾਉਂਦੇ ਵਖ਼ਤ ਦੀ ਤੋਰ ਭੁਲਾਉਂਦੇ ਸੱਜਣ ਜਦ ਕੋਲ ਬਿਠਾਉਂਦੇ ਫੇਰ ਸਰਤਾਜਾਂ ਵਰਗੇ ਆ ਫਿਰਦੇ ਲਿਖਦੇ

Satinder Sartaaj - Teri Yaad | Lyrics
ਮ ਗ ਰ ਸ ਨ ਸ ਨ ਧ ਰ ਧ ਰ ਸ ਤੇਰੀ ਯਾਦ ਖੁਸ਼ਬੂਆਂ ਦੇ ਮੁੜ ਮੁੜ ਕੇ ਬੂਹੇ ਖੋਲ੍ਹੇ ਤੇਰੀ ਯਾਦ ਖੁਸ਼ਬੂਆਂ ਦੇ ਮੁੜ ਮੁੜ ਕੇ ਬੂਹੇ ਖੋਲ੍ਹੇ ਤੇਰੇ ਖਿਆਲ ਵੀ ਖੜੇ ਨੇ ਉਹਨਾਂ ਬੂਹਿਆਂ ਦੇ

Satinder Sartaaj - Eney Ku Pal | Lyrics
Massa main eney ku pal jode kamliye Pyaar de hunde ne din thode Massa main eney ku pal jode kamliye Pyaar de hunde ne din thode Waqtaan da ban gaya ae lobhi Ditte huye

Photo Satinder Sartaaj

 Edit 
Satinder Sartaaj

Satinder Sartaaj - Biography

 Edit