Lyrics

Satinder Sartaaj - Tabadley

0
original text at mamqa.com/ulyricsnew/satinder-sartaaj-tabadley-1808716
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ
ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ
ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ
ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ
ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ
ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ
ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ
ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ
ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ
ਤੇ ਉੱਤੋਂ ਕੀਤੇ ਹਕ਼ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ
ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ
ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾSee Satinder Sartaaj LiveGet tickets as low as $75
 Edit 
Copy

YouTube

 Edit 

More Satinder Sartaaj

Satinder Sartaaj - Tabadley | Lyrics
ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ

Satinder Sartaaj - Jalsa 2.0 | Lyrics
Chandni Ne Punneya Te Jalsa Lagaya Sadda Cheel Nu Vi Aaya Chand Mukh Mehmaan Si Ho Ho Ho Ho.. Chandni Ne Punneya Te Jalsa Lagaya Sadda Cheel Nu Vi

Satinder Sartaaj - Pakeezgi | Lyrics
Sajan Nu Mileya Jadd Da Asi Vi Paak Ho Gye Aan Sajan Nu Mileya Jadd Ton Asi Vi Paak Ho Gye Aan Ho Maalik Ban Gya Sadd’da Asi Phir Chaak Ho Gye Aan Sajan Nu

Satinder Sartaaj - Matwaliye | Lyrics
ਹੋ ਮੱਤਵਾਲੀਏ....ਹੋ ਮੱਤਵਾਲੀਏ ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ ਨੀ ਇੱਕ ਮੈਨੂੰ ਗੱਲ ਦੱਸ ਜਾ.. ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ ਨੀ ਇੱਕ ਵਾਰੀ ਫੇਰ ਹੱਸ

Satinder Sartaaj - Auzaar | Lyrics
Bande de hathan warga Bande de hathan warga Koyi auzaar nai baneya Inna kujh ban gaya lekin Kudrat ton paar nai baneya Bande de hathan warga Koyi auzaar nai

Satinder Sartaaj - Kuchh Badal Geya Ey | Lyrics
Kuchh Badal Geya Ey Lyrics in Punjabi Fonts - Satinder Sartaaj ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਏਹ ਫ਼ਿਤਰਤ

Satinder Sartaaj - Eney Ku Pal | Lyrics
Massa main eney ku pal jode kamliye Pyaar de hunde ne din thode Massa main eney ku pal jode kamliye Pyaar de hunde ne din thode Waqtaan da ban gaya ae lobhi Ditte huye

Photo Satinder Sartaaj

 Edit 
Satinder Sartaaj

Satinder Sartaaj - Biography

 Edit